ਜਿਨ੍ਹਾਂ ਹੱਥਾਂ ਨੇ ਮਦਦ ਕੀਤੀ, ਉਹੀ ਅਸਲੀ ਰੱਬ ਦੇ ਰੂਪ ਹਨ – ਧੰਨਵਾਦ ਜੀ 🙏”

Image

ਦਾਨੀ ਸੱਜਣਾਂ ਦੀ ਮੇਹਰ ਨਾਲ ਅੱਜ ਮੁਸਕਾਨ ਵਾਪਸ ਆਈ 🙏
Img 3841 768x1024

ਤੁਹਾਡਾ ਹਰ ਯੋਗਦਾਨ ਇੱਕ ਜਿੰਦਗੀ ਬਚਾਉਣ ਵੱਲ ਕਦਮ ਹੈ – ਧੰਨਵਾਦ ਜੀ”
Img 3845 1 1024x768

ਦਿਲੋਂ ਧੰਨਵਾਦ ਦਾਨੀ ਸੱਜਣਾ ਦਾ, ਤੁਸੀਂ ਇੱਕ ਜਿੰਦਗੀ ਨੂੰ ਨਵਾਂ ਹੌਸਲਾ ਦਿੱਤਾ 🙏

ਅੱਜ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਦਾਨੀ ਸੱਜਣਾਂ ਦਾ, ਜਿਨ੍ਹਾਂ ਨੇ ਇਸ ਮੁਸ਼ਕਿਲ ਵੇਲੇ ਸਾਡੇ ਨਾਲ ਖੜ੍ਹ ਕੇ ਸਹਿਯੋਗ ਦਿੱਤਾ। ਤੁਹਾਡੀ ਮਦਦ ਨਾਲ ਇਲਾਜ ਸੰਭਵ ਹੋਇਆ ਅਤੇ ਪਰਿਵਾਰ ਨੂੰ ਨਵੀਂ ਉਮੀਦ ਮਿਲੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

Scroll to Top