



“ਇੱਕ ਪਿਤਾ ਬਿਮਾਰੀ ਨਾਲ ਜੰਗ ਲੜ ਰਿਹਾ ਹੈ, ਪਰ ਘਰ ਦੀ ਹਾਲਤ ਇੰਨੀ ਕਮਜ਼ੋਰ ਹੈ ਕਿ ਇਲਾਜ ਲਈ ਪੈਸੇ ਨਹੀਂ ਹਨ। ਪਰਿਵਾਰ ਦੀਆਂ ਅੱਖਾਂ ਵਿੱਚ ਸਿਰਫ਼ ਇੱਕ ਹੀ ਉਮੀਦ ਹੈ — ਕੋਈ ਮਦਦ ਕਰੇ ਤਾਂ ਜਿੰਦਗੀ ਬਚ ਸਕਦੀ ਹੈ।”
“ਤੁਹਾਡੀ ਛੋਟੀ ਜਿਹੀ ਮਦਦ ਕਿਸੇ ਦੀ ਜਿੰਦਗੀ ਬਚਾ ਸਕਦੀ ਹੈ। ਆਓ ਮਿਲ ਕੇ ਇਸ ਪਰਿਵਾਰ ਦਾ ਸਹਾਰਾ ਬਣੀਏ 🙏❤️”
