
ਇਲਾਜ ਸ਼ੁਰੂ… ਇੱਕ ਨਵੀਂ ਉਮੀਦ ਦੀ ਕਿਰਣ” 🙏

ਤੁਹਾਡੇ ਸਹਿਯੋਗ ਨਾਲ ਇਲਾਜ ਦੀ ਪਹਿਲੀ ਕਦਮ ਸ਼ੁਰੂ” ❤️

ਦਰਦ ਤੋਂ ਰਾਹਤ ਵੱਲ ਪਹਿਲਾ ਕਦਮ… ਇਲਾਜ ਸ਼ੁਰੂ ਹੋ ਗਿਆ

ਇਹ ਸਿਰਫ ਇਲਾਜ ਨਹੀਂ… ਇੱਕ ਜਿੰਦਗੀ ਬਚਾਉਣ ਦੀ ਕੋਸ਼ਿਸ਼ ਹੈ”
ਇੱਕ ਜਵਾਨ ਪੁੱਤ ਦਰਦ ਨਾਲ ਲੜ ਰਿਹਾ ਹੈ, ਪਰ ਹੌਸਲਾ ਅਜੇ ਵੀ ਕਾਇਮ ਹੈ। ਅੱਜ ਉਸਦਾ ਇਲਾਜ ਸ਼ੁਰੂ ਹੋ ਗਿਆ ਹੈ, ਪਰ ਇਹ ਰਾਹ ਅਜੇ ਵੀ ਲੰਮਾ ਤੇ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ। ਪਰਿਵਾਰ ਦੀਆਂ ਅੱਖਾਂ ਵਿੱਚ ਉਮੀਦ ਹੈ, ਤੇ ਦਿਲ ਵਿੱਚ ਦੁਆਏਂ…
ਤੁਹਾਡੇ ਵੱਲੋਂ ਮਿਲੀ ਛੋਟੀ ਜਿਹੀ ਮਦਦ ਵੀ ਇਸ ਜਿੰਦਗੀ ਲਈ ਵੱਡਾ ਸਹਾਰਾ ਬਣ ਸਕਦੀ ਹੈ। ਆਓ, ਮਿਲ ਕੇ ਇਸ ਲੜਾਈ ਨੂੰ ਜਿੱਤ ਵਿੱਚ ਬਦਲਦੇ ਹਾਂ।
