




ਸਾਨੂੰ ਮਾਣ ਹੈ ਕਿ ਸਾਡੀ ਸੇਵਾ ਨੂੰ ਅੱਜ ਅਖਬਾਰ ਵਿੱਚ ਵੀ ਸਨਮਾਨ ਮਿਲਿਆ। ਸਬ ਦਾ ਭਲਾ ਮਲਟੀ ਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਵੱਲੋਂ ਲੋੜਵੰਦ ਲੋਕਾਂ ਲਈ ਕੀਤੀ ਜਾ ਰਹੀ ਸੇਵਾ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡੇ ਲਈ ਮਾਣ ਦੀ ਗੱਲ ਹੈ।
ਸਾਡਾ ਮਕਸਦ ਸਿਰਫ਼ ਇਲਾਜ ਨਹੀਂ, ਸਗੋਂ ਹਰ ਜਰੂਰਤਮੰਦ ਤੱਕ ਸਹਾਇਤਾ ਪਹੁੰਚਾਉਣਾ ਹੈ। ਇਹ ਸਿਰਫ਼ ਸਾਡੀ ਨਹੀਂ, ਸਾਰੇ ਸਹਿਯੋਗੀਆਂ ਅਤੇ ਦੁਆਵਾਂ ਕਰਨ ਵਾਲਿਆਂ ਦੀ ਜਿੱਤ ਹੈ।
ਅਸੀਂ ਅੱਗੇ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ ਅਤੇ ਹਰ ਲੋੜਵੰਦ ਦਾ ਸਹਾਰਾ ਬਣਦੇ ਰਹਾਂਗੇ 🙏❤️
