“ਸੇਵਾ ਦੇ ਰਾਹ ‘ਤੇ ਇਕ ਕਦਮ ਹੋਰ”

Img 2175 1024x768

ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਨੇਕੀਂ ਹੈ। ਅੱਜ ਅਸੀਂ ਇੱਕ ਹੋਰ ਕਦਮ ਚੁੱਕਿਆ ਹੈ, ਜਿੱਥੇ ਲੋੜਵੰਦ ਨੂੰ ਸਹਾਇਤਾ ਦੇ ਕੇ ਉਸਦੀ ਜ਼ਿੰਦਗੀ ਵਿੱਚ ਥੋੜ੍ਹੀ ਰਾਹਤ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਿਰਫ ਮਦਦ ਨਹੀਂ, ਸਗੋਂ ਇਕ ਵਾਅਦਾ ਹੈ ਕਿ ਅਸੀਂ ਹਰ ਮੁਸੀਬਤ ਵਿੱਚ ਆਪਣੇ ਲੋਕਾਂ ਦੇ ਨਾਲ ਖੜੇ ਰਹਾਂਗੇ।


ਸਾਡਾ ਮਕਸਦ ਹੈ ਕਿ ਹਰ ਦਰਦ ਵਿੱਚ ਸਹਾਰਾ ਬਣੀਏ ਅਤੇ ਹਰ ਮੁਸ਼ਕਲ ਵੇਲੇ ਉਮੀਦ ਦੀ ਕਿਰਣ ਬਣੀਏ। ਆਓ, ਅਸੀਂ ਸਭ ਮਿਲ ਕੇ ਸੇਵਾ ਦੇ ਇਸ ਰਾਹ ‘ਤੇ ਹੋਰ ਅੱਗੇ ਵਧੀਏ 🙏
Scroll to Top