8 ਮਹੀਨੇ ਤੋਂ ਮੰਜੇ ‘ਤੇ ਪਿਆ ਜਵਾਨ ਪੁੱਤ – ਹੁਣ ਉਮੀਦ ਨਾਲ ਖੜ੍ਹਾ ਹੋਣ ਦੀ ਕੋਸ਼ਿਸ਼”By Jatinder Singh / March 30, 2026 “ਇਹ ਜਵਾਨ ਪਿਛਲੇ 8 ਮਹੀਨਿਆਂ ਤੋਂ ਬਿਮਾਰੀ ਕਰਕੇ ਮੰਜੇ ‘ਤੇ ਪਿਆ ਸੀ। ਅੱਜ ਪਹਿਲੀ ਵਾਰ ਵਾਕਰ ਦੀ ਮਦਦ ਨਾਲ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਤਾ-ਪਿਤਾ ਦੀਆਂ ਅੱਖਾਂ ‘ਚ ਦਰਦ ਵੀ ਹੈ ਤੇ ਉਮੀਦ ਵੀ। ਤੁਹਾਡੇ ਸਹਿਯੋਗ ਅਤੇ ਦੁਆਵਾਂ ਨਾਲ ਇਹ ਮੁੜ ਆਪਣੀ ਜਿੰਦਗੀ ‘ਚ ਖੜ੍ਹ ਸਕਦਾ ਹੈ। 🙏”
ਸਭ ਦਾ ਭਲਾ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ – ਸਮਾਜ ਦੀ ਸੇਵਾ ਲਈ ਇਕ ਕਦਮ Uncategorized / March 23, 2026 / Leave a Comment