8 ਮਹੀਨੇ ਤੋਂ ਮੰਜੇ ‘ਤੇ ਪਿਆ ਜਵਾਨ ਪੁੱਤ – ਹੁਣ ਉਮੀਦ ਨਾਲ ਖੜ੍ਹਾ ਹੋਣ ਦੀ ਕੋਸ਼ਿਸ਼”

Img 3479 768x1024

ਇਹ ਜਵਾਨ ਪਿਛਲੇ 8 ਮਹੀਨਿਆਂ ਤੋਂ ਬਿਮਾਰੀ ਕਰਕੇ ਮੰਜੇ ‘ਤੇ ਪਿਆ ਸੀ। ਅੱਜ ਪਹਿਲੀ ਵਾਰ ਵਾਕਰ ਦੀ ਮਦਦ ਨਾਲ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਤਾ-ਪਿਤਾ ਦੀਆਂ ਅੱਖਾਂ ‘ਚ ਦਰਦ ਵੀ ਹੈ ਤੇ ਉਮੀਦ ਵੀ। ਤੁਹਾਡੇ ਸਹਿਯੋਗ ਅਤੇ ਦੁਆਵਾਂ ਨਾਲ ਇਹ ਮੁੜ ਆਪਣੀ ਜਿੰਦਗੀ ‘ਚ ਖੜ੍ਹ ਸਕਦਾ ਹੈ। 🙏
Scroll to Top