
ਦਾਨੀ ਸੱਜਣਾਂ ਦੀ ਮੇਹਰ ਨਾਲ ਅੱਜ ਮੁਸਕਾਨ ਵਾਪਸ ਆਈ 🙏”

ਤੁਹਾਡਾ ਹਰ ਯੋਗਦਾਨ ਇੱਕ ਜਿੰਦਗੀ ਬਚਾਉਣ ਵੱਲ ਕਦਮ ਹੈ – ਧੰਨਵਾਦ ਜੀ”

“ਦਿਲੋਂ ਧੰਨਵਾਦ ਦਾਨੀ ਸੱਜਣਾ ਦਾ, ਤੁਸੀਂ ਇੱਕ ਜਿੰਦਗੀ ਨੂੰ ਨਵਾਂ ਹੌਸਲਾ ਦਿੱਤਾ 🙏”
ਅੱਜ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਦਾਨੀ ਸੱਜਣਾਂ ਦਾ, ਜਿਨ੍ਹਾਂ ਨੇ ਇਸ ਮੁਸ਼ਕਿਲ ਵੇਲੇ ਸਾਡੇ ਨਾਲ ਖੜ੍ਹ ਕੇ ਸਹਿਯੋਗ ਦਿੱਤਾ। ਤੁਹਾਡੀ ਮਦਦ ਨਾਲ ਇਲਾਜ ਸੰਭਵ ਹੋਇਆ ਅਤੇ ਪਰਿਵਾਰ ਨੂੰ ਨਵੀਂ ਉਮੀਦ ਮਿਲੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏”
