“ਕਿਸੇ ਦੀ ਮਦਦ ਕਰਨਾ ਹੀ ਸਭ ਤੋਂ ਵੱਡੀ ਇਬਾਦਤ ਹੈ”By Jatinder Singh / March 25, 2026 ਇਲਾਜ ਲਈ ਕੀਤੀ ਇਹ ਸਹਾਇਤਾ ਸਿਰਫ਼ ਪੈਸੇ ਨਹੀਂ, ਸਗੋਂ ਭਰੋਸਾ, ਹੌਸਲਾ ਅਤੇ ਇੱਕ ਨਵੀਂ ਉਮੀਦ ਦੇਣ ਦਾ ਜਰੀਆ ਹੈ। ਅਸੀਂ ਹਰ ਲੋੜਵੰਦ ਨੂੰ ਆਪਣੇ ਪਰਿਵਾਰ ਵਾਂਗ ਸਮਝਦੇ ਹਾਂ ਅਤੇ ਹਮੇਸ਼ਾ ਉਹਨਾਂ ਦੇ ਨਾਲ ਖੜੇ ਰਹਿੰਦੇ ਹਾਂ।
ਸਭ ਦਾ ਭਲਾ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ – ਸਮਾਜ ਦੀ ਸੇਵਾ ਲਈ ਇਕ ਕਦਮ Uncategorized / March 23, 2026 / Leave a Comment