“ਸੇਵਾ ਕਰਦੇ ਰਹੋ, ਰੱਬ ਆਪ ਰਾਹ ਬਣਾਉਂਦਾ ਹੈ” ✨

Image 2

ਸੇਵਾ ਉਹੀ ਸੱਚੀ ਹੁੰਦੀ ਹੈ ਜੋ ਦਿਲੋਂ ਕੀਤੀ ਜਾਵੇ। ਅੱਜ ਇੱਕ ਲੋੜਵੰਦ ਦੀ ਮਦਦ ਕਰਕੇ ਮਨ ਨੂੰ ਬਹੁਤ ਸੂਕੂਨ ਮਿਲਿਆ। ਕਿਸੇ ਦੇ ਮੁਸ਼ਕਲ ਵੇਲੇ ਨਾਲ ਖੜ੍ਹਨਾ ਹੀ ਅਸਲੀ ਇਨਸਾਨੀਅਤ ਹੈ।


ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਲੋੜ ਹੋਵੇ, ਓਥੇ ਆਪਣਾ ਫਰਜ਼ ਨਿਭਾਈਏ ਅਤੇ ਕਿਸੇ ਦੀ ਜ਼ਿੰਦਗੀ ਵਿੱਚ ਛੋਟੀ ਜਿਹੀ ਖੁਸ਼ੀ ਲਿਆ ਸਕੀਏ।


ਤੁਹਾਡੇ ਸਹਿਯੋਗ ਤੇ ਦੁਆਵਾਂ ਨਾਲ ਇਹ ਸੇਵਾ ਜਾਰੀ ਰਹੇਗੀ
🙏❤️
Scroll to Top