ਦਰਦ ਨਾਲ ਲੜਦਾ ਜਵਾਨ… ਹੁਣ ਇਲਾਜ ਲਈ ਆਖਰੀ ਉਮੀਦ 🙏

Img 3704 2 1024x768
Img 3723 1 1024x768
ਬਜ਼ੁਰਗ ਮਾਂ ਬਾਪ
Img 3721 1 1024x768
(ਸਬ ਦਾ ਭਲਾ ) ਦੀ ਟੀਮ ਪਹੁੰਚੀ ਅੱਜ ਇਸ ਲੋੜਵੰਦ ਦੇ ਘਰ
Img 3724 1 1024x768
ਪਰਿਵਾਰ ਦਾ ਘਰ ਜਿਵੇ 1947 ਵੇਲੇ ਦਾ ਹੁੰਦਾ
Img 3707 1 1024x768

ਇਹ ਜਵਾਨ ਕਾਫ਼ੀ ਸਮੇਂ ਤੋਂ ਭਿਆਨਕ ਦਰਦ ਨਾਲ ਜੂਝ ਰਿਹਾ ਹੈ। ਘਰ ਦੀ ਹਾਲਤ ਵੀ ਬਹੁਤ ਕਮਜ਼ੋਰ ਹੈ… ਮਾਤਾ-ਪਿਤਾ ਵੀ ਲਾਚਾਰ ਹਨ।
ਇਲਾਜ ਨਾ ਹੋਣ ਕਰਕੇ ਇਸਦਾ ਦਰਦ ਹਰ ਰੋਜ਼ ਵੱਧਦਾ ਜਾ ਰਿਹਾ ਹੈ।


ਪਰ ਅੱਜ ਇੱਕ ਉਮੀਦ ਦੀ ਕਿਰਣ ਜਾਗੀ ਹੈ… ਇਸਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਜੋ ਇਸਦਾ ਇਲਾਜ ਹੋ ਸਕੇ।


👉 ਪਰ ਅਜੇ ਵੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ।
ਤੁਹਾਡੀ ਇੱਕ ਛੋਟੀ ਜਿਹੀ ਮਦਦ ਇਸ ਜਵਾਨ ਦੀ ਜਿੰਦਗੀ ਬਚਾ ਸਕਦੀ ਹੈ।


🙏 ਆਓ ਮਿਲ ਕੇ ਇਸ ਪਰਿਵਾਰ ਦਾ ਸਹਾਰਾ ਬਣੀਏ।”
Scroll to Top