
ਮਾਂ ਦੇ ਦਰਦ ਨੂੰ ਸਭ ਤੋਂ ਵੱਧ ਉਸਦੇ ਬੱਚੇ ਮਹਿਸੂਸ ਕਰਦੇ ਹਨ… ਇਹ ਨਿੱਕੀ ਜਿਹੀ ਬੱਚੀ ਆਪਣੇ ਮਾਂ ਦੇ ਸਿਰ ‘ਤੇ ਹੱਥ ਰੱਖ ਕੇ ਉਸਨੂੰ ਹੌਸਲਾ ਦੇ ਰਹੀ ਹੈ। ਇਹ ਮੰਜਰ ਸੱਚਮੁੱਚ ਦਿਲ ਨੂੰ ਛੂਹ ਜਾਂਦਾ ਹੈ।
ਬਿਮਾਰੀ ਦੇ ਵੇਲੇ ਪਿਆਰ ਤੇ ਸਹਾਰਾ ਹੀ ਸਭ ਤੋਂ ਵੱਡੀ ਦਵਾਈ ਹੁੰਦੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪਰਿਵਾਰ ਨੂੰ ਹਰ ਸੰਭਵ ਮਦਦ ਮਿਲੇ ਅਤੇ ਮਾਤਾ ਜੀ ਜਲਦੀ ਸਿਹਤਮੰਦ ਹੋਣ।
ਤੁਹਾਡੀਆਂ ਦੁਆਵਾਂ ਅਤੇ ਸਹਿਯੋਗ ਦੀ ਬਹੁਤ ਲੋੜ ਹੈ 🙏❤️
