“ਅੱਜ ਦਾਨੀ ਸੱਜਣ ਪਹੁੰਚੇ ਸੇਵਾ ਲਈ – ਮਨੁੱਖਤਾ ਅਜੇ ਵੀ ਜਿੰਦਾ ਹੈ”

Img 3772 1024x768
Img 3773 1024x768

ਜਿੱਥੇ ਲੋੜ ਹੋਵੇ, ਓਥੇ ਸੇਵਾ – ਦਾਨੀ ਸੱਜਣਾਂ ਦਾ ਪਿਆਰ”
Img 3779 1024x969

ਅੱਜ ਫਿਰ ਇਨਸਾਨੀਅਤ ਜਿੱਤ ਗਈ 🙏
Img 3783 1024x768

ਬਿਮਾਰ ਦੀ ਸੇਵਾ, ਸਭ ਤੋਂ ਵੱਡੀ ਇਬਾਦਤ”
Img 3784 1024x768

ਮਰੀਜ਼ ਲਈ ਫਲ ਲੈ ਕੇ ਪਹੁੰਚੇ ਸੇਵਾਦਾਰ – ਪਿਆਰ ਭਰੀ ਸੇਵਾ”
Img 3788 1024x768

ਅੱਜ ਸੇਵਾਦਾਰ ਮਰੀਜ਼ ਲਈ ਫਲ ਲੈ ਕੇ ਪਹੁੰਚੇ। ਇਹ ਸਿਰਫ਼ ਫਲ ਨਹੀਂ, ਸਗੋਂ ਪਿਆਰ ਤੇ ਸਹਾਰਾ ਹੈ ਜੋ ਮਰੀਜ਼ ਨੂੰ ਹੌਸਲਾ ਦਿੰਦਾ ਹੈ। ਅਜਿਹੀਆਂ ਛੋਟੀਆਂ-ਛੋਟੀਆਂ ਸੇਵਾਵਾਂ ਹੀ ਕਿਸੇ ਦੀ ਜਿੰਦਗੀ ਵਿੱਚ ਵੱਡਾ ਫਰਕ ਪਾ ਦਿੰਦੀਆਂ ਨੇ। ਰੱਬ ਸਭ ਨੂੰ ਸੇਵਾ ਕਰਨ ਦੀ ਤਾਕਤ ਬਖ਼ਸ਼ੇ 🙏
Scroll to Top